Sri Gur Nanak Prakash : Itihasak Pripekh

Sri Gur Nanak Prakash : Itihasak Pripekh

$1.20
Product Code: SB346
Availability: In Stock
Viewed 812 times

Product Description

No of Pages 125. ਸ੍ਰੀ ਗੁਰੂ ਨਾਨਕ ਪ੍ਰਕਾਸ਼: ਇਤਿਹਾਸਕ ਪਰਿਪੇਖ Written By :- Kirpal Singh (Dr.), Chandigarh ਆਮ ਇਤਿਹਾਸ ਲਿਖਣ ਵਾਲੇ ਹੁਣ ਤਕ ‘ਸ੍ਰੀ ਗੁਰ ਨਾਨਕ ਪ੍ਰਕਾਸ਼’ ਨੂੰ ਕੇਵਲ ਮਹਾਂ-ਕਾਵਿ, ਜਿਸ ਵਿਚ ਹਿੰਦੂ ਮਿਥਿਹਾਸ ਅਤੇ ‘ਗੁਰੂ ਨਾਨਕ ਦੇਵ ਜੀ’ ਦੀਆਂ ਸਾਖੀਆਂ ਦਾ ਸੁਮੇਲ ਅਤੇ ਭਾਈ ਸੰਤੋਖ ਸਿੰਘ ਦੀ ਕਲਪਨਾ ਅਤੇ ਕਾਵਿ ਉਡਾਰੀਆਂ ਦਾ ਸੰਗ੍ਰਹਿ ਸਮਝਦੇ ਰਹੇ ਹਨ । ਇਸ ਪੁਸਤਕ ਦਾ ਮਨੋਰਥ ‘ਸ੍ਰੀ ਗੁਰ ਨਾਨਕ ਪ੍ਰਕਾਸ਼’ ਵਿਚੋਂ ਇਤਿਹਾਸਕ ਅੰਸ਼ਾਂ ਨੂੰ ਨਿਖਾਰ ਕੇ ਪੇਸ਼ ਕਾਰਨਾ ਹੈ ਅਤੇ ਇਸ ਨੂੰ ਸਿੱਖ ਧਰਮ ਦੇ ਬਾਨੀ ਜੀ ਦੇ ਜੀਵਨ ਦੀ ਮਹੱਤਤਾਪੂਰਣ ਇਤਿਹਾਸਕ ਸਰੋਤ ਸਿੱਧ ਕਰਨਾ ਹੈ. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Please login or register to review
Track Order